Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Péraṇ. ਚੋਲਾ, ਲਿਬਾਸ, ਲੰਮਾ ਕੁੜਤਾ। robes. ਉਦਾਹਰਨ: ਇਕਨੑਾ ਪੇਰਣ ਸਿਰ ਖੁਰ ਪਾਟੇ ਇਕਨੑਾ ਵਾਸੁ ਮਸਾਣੀ ॥ Raga Aaasaa 1, Asatpadee 12, 6:2 (P: 418).
|
SGGS Gurmukhi-English Dictionary |
robes.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਪੇਰਨ) ਫ਼ਾ. [پَیراہن] ਪੈਰਾਹਨ. ਚੋਲਾ. ਜਾਮਾ. ਲਿਬਾਸ. “ਇਕਨਾ ਪੇਰਣ ਸਿਰ ਖੁਰ ਪਾਟੇ.” (ਆਸਾ ਅ: ਮਃ ੧) ਇਕਨਾ ਦੇ ਵਸਤ੍ਰ ਸਿਰ ਤੋਂ ਪੈਰਾਂ ਤੀਕ ਸਾਰੇ ਫਟਗਏ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|