Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Pæ-o-haree. ਥਣਾਂ ਵਾਲੀ। elevated breasts, with breasts. ਉਦਾਹਰਨ: ਉਤੰਗੀ ਪੈਓਹਰੀ ਗਹਿਰੀ ਗੰਭੀਰੀ ॥ Salok 1, 1:1 (P: 1410).
|
SGGS Gurmukhi-English Dictionary |
elevated breasts, with breasts.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਪਯੋਧਰੀ. ਵਿ. ਪਯੋਧਰਾਂ ਵਾਲੀ. ਦੇਖੋ- ਪੈਓਹਰ. “ਉਤੰਗੀ ਪੈਓਹਰੀ, ਗਹਿ ਰੀ ਗੰਭੀਰੀ.” (ਸਵਾ ਮਃ ੧) ਰੀ (ਹੇ) ਉੱਤੰਗ (ਉੱਚੇ) ਪਯੋਧਰਾਂ ਵਾਲੀ (ਨਵਯੋਵਨਾ), ਗੰਭੀਰਤਾ (ਨੰਮ੍ਰਤਾ) ਗਹਿ (ਗ੍ਰਹਣ ਕਰ). ਭਾਵ- ਜੋਬਨ ਦੇ ਮਾਨ ਵਿੱਚ ਨਾ ਆਕੜ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|