Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Pæ-yaa. ਪਿਆ। ordained. ਉਦਾਹਰਨ: ਨਾਨਕ ਤਿਨ ਕੌ ਸਤਿਗੁਰੁ ਮਿਲਿਆ ਜਿਨਾ ਧੁਰੇ ਪੈਯਾ ਪਰਵਾਣਾ ॥ Raga Raamkalee 3, Vaar 21, Salok, 1, 1:6 (P: 956).
|
Mahan Kosh Encyclopedia |
ਪਿਆ. ਪੜਾ. “ਜਿਨਾ ਧੁਰੇ ਪੈਯਾ ਪਰਵਾਣਾ.” (ਮਃ ੧ ਵਾਰ ਰਾਮ ੧) 2. ਪੜਨੇ (ਪੈਣ) ਵਾਲਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|