Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Pæsaa. ਭਾਵ ਤਾਂਬਾ, ਪੈਸਾ ਇਕ ਸਿੱਕਾ ਜੋ ਤਾਂਬੇ ਦਾ ਬਣਿਆ ਹੁੰਦਾ ਹੈ। one os the coin, paisa. ਉਦਾਹਰਨ: ਸੁਰਗ ਨਰਕ ਅੰਮ੍ਰਿਤ ਬਿਖੁ ਦੇ ਸਭ ਤਿਉ ਕੰਚਨ ਅਰੁ ਪੈਸਾ ॥ Raga Gaurhee 9, 7, 2:1 (P: 220).
|
SGGS Gurmukhi-English Dictionary |
one os the coin, paisa.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.m. paisa, pice; fig. money, cash; wealth.
|
Mahan Kosh Encyclopedia |
ਨਾਮ/n. ਆਨੇ ਦਾ ਪਾਦ. ਰੁਪਯੇ ਦਾ ਚੌਸਠਵਾਂ ਹਿੱਸਾ. ਤਿੰਨ ਪਾਈ ਦਾ ਸਿੱਕਾ। 2. ਭਾਵ- ਰੁਪਯਾ. ਮਾਲ. ਧਨ. ਜੈਸੇ- “ਉਸ ਪਾਸ ਬਹੁਤ ਪੈਸਾ ਹੈ.” (ਲੋਕੋ) 3. ਤਾਂਬੇ ਦਾ ਸਿੱਕਾ. “ਤਿਉ ਕੰਚਨੁ ਅਰੁ ਪੈਸਾ.” (ਗਉ ਮਃ ੯) ਅਸ਼ਰਫ਼ੀ ਅਤੇ ਪੈਸਾ ਤੁੱਲ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|