Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Pokʰ⒤. 1. ‘ਪੋਹ’ ਦਾ ਮਹੀਨਾ, ਬਿਕਰਮੀ ਸੰਮਤ ਦਾ ਦਸਵਾਂ ਮਹੀਨਾ। 2. ਪਾਲ ਲੈ, ਭਰ ਲੈ। 1. tenth month of Bikrami era. 2. foster. ਉਦਾਹਰਨਾ: 1. ਪੋਖਿ ਤੁਖਾਰੁ ਨ ਵਿਆਪਈ ਕੰਠਿ ਮਿਲਿਆ ਹਰਿ ਨਾਹੁ ॥ Raga Maajh 5, Baaraa Maaha-Maajh, 11:1 (P: 135). 2. ਸੂਰ ਸਰੁ ਸੋਸਿ ਲੈ ਸੋਮ ਸਰੁ ਪੋਖਿ ਲੈ ਜੁਗਤਿ ਕਰਿ ਮਰਤੁ ਸੁ ਸਨਬੰਧੁ ਕੀਜੈ ॥ Raga Maaroo 1, 9, 1:1 (P: 991).
|
SGGS Gurmukhi-English Dictionary |
1. the tenth month of Bikrami calendar. 2. foster.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਪੌਸ਼ ਮਹੀਨੇ ਵਿੱਚ. ਦੇਖੋ- ਪੋਖ. “ਪੋਖਿ ਤੁਖਾਰੁ ਨ ਵਿਆਪਈ.” (ਮਾਝ ਬਾਰਹਮਾਹਾ) 2. ਪੋਸ਼ਣ ਕਰਕੇ. ਪਾਲਕੇ। 3. ਦੇਖੋ- ਸੋਮ 11 ਅਤੇ ਪੋਖਿਓ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|