Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Parkaaraa. 1. ਕਿਲ੍ਹਾ, ਕੋਟ (ਮਹਾਨਕੋਸ਼)। 2. ਕਿਸਮ, ਭਾਂਤ। 1. forts. 2. kinds, varieties, sorts. ਉਦਾਹਰਨਾ: 1. ਤੁਮ ਹੀ ਦੀਏ ਅਨਿਕ ਪ੍ਰਕਾਰਾ ਤੁਮ ਹੀ ਦੀਏ ਮਾਨ ॥ Raga Saarang 5, 64, 1:1 (P: 1217). 2. ਕਹੰਤ ਬੇਦਾ ਗੁਣੰਤ ਗੁਨੀਆ ਸੁਣੰਤ ਬਾਲਾ ਬਹੁ ਬਿਧਿ ਪ੍ਰਕਾਰਾ ॥ Salok Sehaskritee, Gur Arjan Dev, 14:1 (P: 1355).
|
|