Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Parkaaree. ਤਰ੍ਹਾਂ ਦੇ/ਨਾਲ। ways, sorts. ਉਦਾਹਰਨ: ਅਨਿਕ ਪ੍ਰਕਾਰੀ ਬਸਤ੍ਰ ਓਢਾਏ ॥ (ਤਰਾਂ ਦੇ). Raga Dhanaasaree 5, 56, 2:1 (P: 684). ਅਨਿਕ ਪ੍ਰਕਾਰੀ ਮੋਹਿਆ ਬਹੁ ਬਿਧਿ ਇਹੁ ਸੰਸਾਰੁ ॥ (ਕਈ ਤਰਾਂ ਨਾਲ). Raga Sireeraag 5, 91, 4:1 (P: 50).
|
|