| Mahan Kosh Encyclopedia, Gurbani Dictionaries and Punjabi/English Dictionaries. 
 
 
 
 
 | SGGS Gurmukhi/Hindi to Punjabi-English/Hindi Dictionary |  | Pargaas⒰. 1. ਰੌਸ਼ਨ, ਪ੍ਰਕਾਸ਼ਮਾਨ, ਪ੍ਰਗਟ। 2. ਚਾਨਣ, ਪ੍ਰਕਾਸ਼। 3. ਗਿਆਨ ਹੋ ਗਿਆ, ਸਮਝ ਆ ਗਈ। 4. ਖਿੜ ਗਿਆ। 1. manifest, enlightened. 2. light, Divine light. 3. illumined, came within knowledge. 4. blosomed. ਉਦਾਹਰਨਾ:
 1.  ਜਿਸੁ ਅੰਦਰਿ ਨਾਮ ਪ੍ਰਗਾਸੁ ਹੈ ਓਹੁ ਸਦਾ ਸਦਾ ਥਿਰੁ ਹੋਇ ॥ Raga Sireeraag 3, 37, 3:4 (P: 28).
 2.  ਭਇਓ ਪ੍ਰਗਾਸੁ ਸਰਬ ਉਜੀਆਰਾ ਗੁਰ ਗਿਆਨੁ ਮਨਹਿ ਪ੍ਰਗਟਾਇਓ ॥ Raga Gaurhee 5, 136, 2:1 (P: 209).
 ਤਾ ਕੈ ਹਿਰਦੈ ਹੋਇ ਪ੍ਰਗਾਸੁ ॥ (ਗਿਆਨ ਦਾ ਚਾਨਣ). Raga Gond 5, 12, 4:2 (P: 866).
 3.  ਗੁਰਮੁਖਿ ਪ੍ਰਗਾਸੁ ਭਇਆ ਸਾਤਿ ਆਈ ਦੁਰਮਤਿ ਬੁਧਿ ਨਿਵਾਰੀ ॥ Raga Sorath 4, 7, 3:1 (P: 607).
 4.  ਕਮਲ ਪ੍ਰਗਾਸੁ ਭਇਆ ਗੁਰੁ ਪਾਇਆ ਹਰਿ ਜਪਿਓ ਭ੍ਰਮੁ ਭਉ ਭਾਗਾ ॥ Raga Maalee Ga-orhaa 4, 4, 1:2 (P: 985).
 | 
 
 | SGGS Gurmukhi-English Dictionary |  | 1. manifest, enlightened. 2. light, Divine light. 3. illumined, came within knowledge. 4. blosomed. 
 SGGS Gurmukhi-English dictionary created by 
Dr. Kulbir Singh Thind, MD, San Mateo, CA, USA.
 | 
 
 | Mahan Kosh Encyclopedia |  | (ਪ੍ਰਗਾਸ) ਦੇਖੋ- ਪ੍ਰਕਾਸ. “ਘਟਿ ਘਟਿ ਮਉਲਿਆ ਆਤਮਪ੍ਰਗਾਸੁ.” (ਬਸੰ ਕਬੀਰ) “ਗੁਰਸਬਦਿ ਪ੍ਰਗਾਸਿਆ.” (ਗਉ ਕਬੀਰ). Footnotes:X
 Mahan Kosh data provided by Bhai Baljinder Singh (RaraSahib Wale); 
See https://www.ik13.com
 | 
 
 |