Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Paraṫ⒤. 1. ਹਰ ਰੋਜ। 2. ਨਾਲ। 1. every day, day by day. 2. with. ਉਦਾਹਰਨਾ: 1. ਦਿਨ ਪ੍ਰਤਿ ਕਰੈ ਕਰੈ ਪਛੁਤਾਪੈ ਸੋਗ ਲੋਭ ਮਹਿ ਸੂਕੈ ॥ Raga Dhanaasaree 5, 6, 3:2 (P: 672). 2. ਅਜਾਮਲ ਪ੍ਰੀਤਿ ਪੁਤ੍ਰ ਪ੍ਰਤਿ ਕੀਨੀ ਕਰਿ ਨਾਰਾਇਣ ਬੋਲਾਰੇ ॥ Raga Nat-Naraain 4, 3, 2:1 (P: 981).
|
Mahan Kosh Encyclopedia |
ਸੰ. ਵ੍ਯ. ਨੂੰ. ਕੋ. ਤਾਈਂ। 2. ਵਿਰੁੱਧ. ਉਲਟ। 3. ਫਿਰ. ਪੁਨਹ। 4. ਬਦਲੇ ਵਿੱਚ। 5. ਹਰ. ਹਰ ਇੱਕ. “ਪ੍ਰਤਿ ਵਾਸਰ ਸੈਨ ਵਧਾਵਤ ਹੈਂ.” (ਗੁਪ੍ਰਸੂ) 6. ਸਮਾਨ. ਤੁੱਲ। 7. ਸਾਮ੍ਹਣੇ. ਮੁਕਾਬਲੇ ਵਿੱਚ। 8. ਓਰ. ਤਰਫ। 9. ਨਾਮ/n. ਨਕਲ. ਕਾਪੀ (copy). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|