Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Parṫipaaran. ਪਾਲਣਹਾਰਾ। sustain, nourish. ਉਦਾਹਰਨ: ਸਰਬ ਧਾਰਨ ਪ੍ਰਤਿਪਾਰਨ ਇਕ ਬਿਨਉ ਦੀਨਾ ॥ Raga Maaroo 5, 22, 2:1 (P: 1005).
|
Mahan Kosh Encyclopedia |
ਨਾਮ/n. ਪ੍ਰਤਿਪਾਲਣ ਦੀ ਕ੍ਰਿਯਾ. ਪਰਵਰਿਸ਼. “ਹਮ ਬਾਰਿਕ ਪ੍ਰਤਿਪਾਰੇ ਤੁਮਰੇ.” (ਕਲਿ ਮਃ ੪) “ਨਿਤ ਪ੍ਰਤਿਪਾਰੈ ਬਾਪ ਜੈਸੇ ਮਾਈ.” (ਗਉ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|