Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Parṫipaalaṇ. 1. ਪਾਲਣ। 2. ਪਾਲਣਹਾਰ। 1. cherish. 2. cherisher. ਉਦਾਹਰਨਾ: 1. ਕਰਿ ਕਿਰਪਾ ਪ੍ਰਤਿਪਾਲਣ ਲਾਗਾ ਕਰੀ ਤੇਰਾ ਕਰਾਇਆ ॥ Raga Dhanaasaree 5, 71, 1:2 (P: 627). 2. ਲੋਭ ਮੋਹ ਵਸਿ ਕਰਣ ਸਰਣ ਜਾਚਿਕ ਪ੍ਰਤਿਪਾਲਣ ॥ Sava-eeay of Guru Angad Dev, 5:3 (P: 1391).
|
|