Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Parṫihaar. ਦਰਬਾਨ। gatekeeper. ਉਦਾਹਰਨ: ਧਰਮ ਕੋਟਿ ਜਾ ਕੈ ਪ੍ਰਤਿਹਾਰ ॥ Raga Bhairo, Kabir, Asatpadee 2, 2:4 (P: 1163).
|
SGGS Gurmukhi-English Dictionary |
gatekeeper.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਸੰ. ਨਾਮ/n. ਆਘਾਤ. ਪ੍ਰਹਾਰ. ਸੱਟ। 2. ਸ਼ਬਦ ਦੇ ਉੱਚਾਰਣ ਲਈ ਜੀਭ ਦਾ ਦੰਦਾਂ ਨਾਲ ਟਕਰਾਉਣਾ। 3. ਦ੍ਵਾਰਪਾਲ (ਦਰਵਾਨ), ਜੋ ਅਨਧਿਕਾਰੀ ਨੂੰ ਅੰਦਰ ਵੜਨੋ ਵਰਜਦਾ ਹੈ. “ਧਰਮਰਾਇ ਪਰੁਲੀ ਪ੍ਰਤਿਹਾਰ.” (ਮਲਾ ਨਾਮਦੇਵ) “ਧਰਮ ਕੋਟਿ ਜਾਕੈ ਪ੍ਰਤਿਹਾਰ.” (ਭੈਰ ਅ: ਕਬੀਰ) 4. ਚੋਬਦਾਰ. ਨਕੀਬ. “ਛਪਨ ਕੋਟਿ ਜਾਕੈ ਪ੍ਰਤਿਹਾਰ.” (ਭੈਰ ਅ: ਕਬੀਰ) 5. ਬਾਜੀਗਰ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|