Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Paraan⒤. ਸੁਆਸਾਂ ਵਿਚ, ਦਮ ਦਮ ਵਿਚ। every breath. ਉਦਾਹਰਨ: ਰਾਮ ਨਾਮੁ ਮੇਰੈ ਪ੍ਰਾਣਿ ਵਸਾਏ ਸਤਿਗੁਰ ਪਰਸਿ ਹਰਿ ਨਾਮਿ ਸਮਈਆ ॥ Raga Bilaaval 4, Asatpadee 3, 1:2 (P: 834).
|
Mahan Kosh Encyclopedia |
(ਪ੍ਰਾਣੀ) ਵਿ. ਪ੍ਰਾਣਧਾਰੀ प्राणिन्. ਜਿਸ ਵਿੱਚ ਪ੍ਰਾਣ ਹੋਣਾ। 2. ਨਾਮ/n. ਜੀਵ. ਜੰਤੁ। 3. ਮਨੁੱਖ. “ਪ੍ਰਾਣੀ, ਤੂੰ ਆਇਆ ਲਾਹਾ ਲੈਣ.” (ਸ੍ਰੀ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|