Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Paraaṫ. ਪ੍ਰਭਾਤ, ਸਵੇਰ। dawn, morning. ਉਦਾਹਰਨ: ਸੰਧਿਆ ਪ੍ਰਾਤ ਇਸਾਨੁ ਕਰਾਹੀ ॥ Raga Gaurhee, Kabir, 5, 1:1 (P: 324).
|
SGGS Gurmukhi-English Dictionary |
dawn, morning.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਨਾਮ/n. प्रातर्. ਪ੍ਰਭਾਤ. ਸਵੇਰਾ. “ਸੰਧਿਆ ਪ੍ਰਾਤ ਇਸਨਾਨ ਕਰਾਹੀ.” (ਗਉ ਕਬੀਰ) 2. ਦੇਖੋ- ਪਰਾਤ 1. “ਆਨਹੁ ਘਰ ਤੇ ਪ੍ਰਾਤ ਮਹਾਨਾ ××× ਤਿਸ ਮੇ ਸਿੱਖਨ ਚਰਨ ਪਖਾਰੇ.” (ਗੁਪ੍ਰਸੂ) 3. ਵਿ. ਪਯਰਾਪ੍ਤ (ਪ੍ਰਾਪ੍ਤ) ਦੀ ਥਾਂ ਭੀ ਪ੍ਰਾਤ ਸ਼ਬਦ ਆਇਆ ਹੈ. “ਮਨੋ ਰਵਿ ਅਸ੍ਤ ਕੋ ਪ੍ਰਾਤ ਭਯੋ ਹੈ.” (ਕ੍ਰਿਸਨਾਵ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|