| Mahan Kosh Encyclopedia, Gurbani Dictionaries and Punjabi/English Dictionaries. 
 
 
 
 
 | SGGS Gurmukhi/Hindi to Punjabi-English/Hindi Dictionary |  | Paraan. 1. ਪ੍ਰਾਣਾਂ, ਸੁਆਸਾਂ, ਭਾਵ ਜੀਵਨ ਦਾ। 2. ਪ੍ਰਾਨੀ, ਮਨੁੱਖ (ਮਹਾਨਕੋਸ਼)। 1. life, very life. 2. soul, humanbeing. ਉਦਾਹਰਨਾ:
 1.  ਗੁਰਮਤਿ ਨਾਮੁ ਮੇਰਾ ਪ੍ਰਾਨ ਸਖਾਈ ਹਰਿ ਕਰਿਤਿ ਹਮਰੀ ਰਹਿਰਾਸਿ ॥ Raga Goojree 4, Sodar, 4, 1:2 (P: 10).
 ਕਿਉ ਮਨਹੁ ਬੇਸਾਰੀਐ ਨਿਮਖ ਨਹੀ ਟਾਰੀਐ ਗੁਣਵੰਤ ਪ੍ਰਾਨ ਹਮਾਰੇ ॥ (ਜੀਅ ਜਾਨ). Raga Sireeraag 5, Chhant 3, 2:3 (P: 80).
 ਪ੍ਰਾਨ ਗਏ ਕਹੁ ਕਾਕੀ ਮਾਇਆ ॥ (ਸੁਆਸ ਮੁੱਕ ਗਏ). Raga Gaurhee, Kabir, 8, 2:2 (P: 325).
 2.  ਪ੍ਰਾਨ ਤਰਨ ਕਾ ਇਹੈ ਸੁਆਉ ॥ Raga Gaurhee 5, Sukhmanee 22, 5:6 (P: 293).
 | 
 
 | SGGS Gurmukhi-English Dictionary |  | 1. life, very life. 2. soul, human being. 
 SGGS Gurmukhi-English dictionary created by 
Dr. Kulbir Singh Thind, MD, San Mateo, CA, USA.
 | 
 
 | Mahan Kosh Encyclopedia |  | ਦੇਖੋ- ਪ੍ਰਾਣ। 2. ਪ੍ਰਾਣੀ. ਜੀਵ. “ਪ੍ਰਾਨ ਤਰਨ ਕਾ ਇਹੈ ਸੁਆਉ.” (ਸੁਖਮਨੀ) 3. ਜੀਵਨ. ਜ਼ਿੰਦਗੀ. “ਕਰਹੁ ਪ੍ਰਾਨ ਨਿਜ ਕੋ ਕਲ੍ਯਾਨ.” (ਨਾਪ੍ਰ). Footnotes:X
 Mahan Kosh data provided by Bhai Baljinder Singh (RaraSahib Wale); 
See https://www.ik13.com
 | 
 
 |