Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Pareeṫmæ. 1. ਪ੍ਰੀਤਮ ਭਾਵ ਪਿਆਰੇ ਪ੍ਰਭੂ ਨਾਲ। 2. ਪਿਆਰੇ ਨੂੰ। 1. belove viz., beloved Lord. 2. dear. ਉਦਾਹਰਨਾ: 1. ਸਰਧਾ ਲਾਗੀ ਸੰਗਿ ਪ੍ਰੀਤਮੈ ਇਕੁ ਤਿਲੁ ਰਹਣੁ ਨ ਜਾਇ ॥ Raga Raamkalee 5, Rutee Salok, 4, 1:1 (P: 928). 2. ਤਿਸੁ ਮਿਲੀਐ ਸਤਿਗੁਰ ਪ੍ਰੀਤਮੈ ਜਿਨਿ ਹੰਉਮੈ ਵਿਚਹੁ ਮਾਰੀ ॥ Raga Vadhans 4, Vaar 2:2 (P: 586).
|
|