Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Paṛṫaa. ਪਠਨ ਕਰਦਾ। reads, recites. ਉਦਾਹਰਨ: ਮੁਖਿ ਬੇਦ ਚਤੁਰ ਪੜਤਾ ॥ Raga Gond, Naamdev, 1, 2:3 (P: 873).
|
English Translation |
n.m. same as cost price.
|
Mahan Kosh Encyclopedia |
ਪੈਂਦਾ। 2. ਗਿਰਤਾ. ਡਿਗਦਾ। 3. ਪਠਨ ਕਰਦਾ. ਪੜ੍ਹਦਾ. “ਕੋਈ ਪੜਤਾ ਸਹਸਾਕਿਰਤਾ.” (ਰਾਮ ਮਃ ੪) 4. ਦਰ. ਨਿਰਖ਼। 5. ਖ਼ਰੀਦ ਪੁਰ ਪਿਆ ਖ਼ਰਚ. ਲਾਗਤ। 6. ਮੁੱਲ ਦੀ ਔਸਤ, ਜਿਵੇਂ- ਦੋ ਰੁਪਯੇ ਇੱਕ ਜਿਲਦ ਦਾ ਪੜਤਾ ਪਿਆ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|