Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Paᴺchaalee. ਪੰਚਾਲ ਦੇਸ ਦੀ (ਸ਼ਹਿਜ਼ਾਦੀ, ਦਰੋਪਦੀ)। princess of Panchal. ਉਦਾਹਰਨ: ਪੰਚਾਲੀ ਕਉ ਰਾਜ ਸਭਾ ਮਹਿ ਰਾਮ ਨਾਮ ਸੁਧਿਆਈ ॥ Raga Maaroo 9, 1, 1:1 (P: 1008).
|
SGGS Gurmukhi-English Dictionary |
princess of Panchal.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਪੰਚਾਲਿ, ਪੰਚਾਲਿਕਾ) ਸੰ. ਪਾਂਚਾਲਿਕਾ ਅਤੇ ਪਾਂਚਾਲੀ. ਪੰਚਾਲ ਦੇਸ਼ ਦੀ ਦ੍ਰੌਪਦੀ. ਪੰਚਾਲਪਤਿ ਦ੍ਰੁਪਦ ਦੀ ਪੁਤ੍ਰੀ. “ਪੰਚਾਲੀ ਕਉ ਰਾਜਸਭਾ ਮਹਿ ਰਾਮਨਾਮ ਸੁਧ ਆਈ.” (ਮਾਰੂ ਮਃ ੯). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|