Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Paᴺdaa. ਗਠੜੀਆਂ। bundles. ਉਦਾਹਰਨ: ਦੁਖ ਕੀਆ ਪੰਡਾ ਖੁਲੑੀਆ ਸੁਖੁ ਨ ਨਿਕਲਿਓ ਕੋਇ ॥ Raga Saarang 4, Vaar 8ਸ, 1, 1:3 (P: 1240).
|
English Translation |
n.m. Brahmin priest cum teacher.
|
Mahan Kosh Encyclopedia |
ਸੰ. ਨਾਮ/n. ਗ੍ਯਾਨ. ਬੁੱਧਿ। 2. ਵਿਚਾਰ। 3. ਸ਼ਾਸਤ੍ਰਗ੍ਯਾਨ। 4. ਸੰ. ਪੰਡਿਤ. ਵਿਦ੍ਵਾਨ ਇਸੇ ਤੋਂ ਤੀਰਥਪੁਰੋਹਿਤਾਂ ਦਾ ਨਾਮ ਪੰਡਾ ਅਥਵਾ- ਪਾਂਡਾ ਹੋ ਗਿਆ ਹੈ। 5. ਪੰਡੁ (ਪੀਲੇ) ਲਈ ਭੀ ਇਹ ਸ਼ਬਦ ਵਰਤਿਆ ਹੈ- “ਪਿਖੇ ਭੀਰੁ ਪੰਡਾ.” (ਗੁਪ੍ਰਸੂ) ਕਾਯਰਾਂ ਦੇ ਪੀਲੇ ਮੂੰਹ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|