| Mahan Kosh Encyclopedia, Gurbani Dictionaries and Punjabi/English Dictionaries. 
 
 
 
 
 | SGGS Gurmukhi/Hindi to Punjabi-English/Hindi Dictionary |  | Paᴺth⒰. 1. ਰਸਤਾ, ਮਾਰਗ, ਰਾਹ। 2. ਪੰਥ। 1. path. 2. sect. ਉਦਾਹਰਨਾ:
 1.  ਮੰਨੈ ਮਗੁ ਨ ਚਲੈ ਪੰਥੁ ॥ Japujee, Guru Nanak Dev, 14:3 (P: 3).
 2.  ਭਰਮੁ ਜਰਾਇ ਚਰਾਈ ਬਿਭੂਤਾ ਪੰਥੁ ਏਕੁ ਕਰਿ ਪੇਖਿਆ ॥ (ਭਾਵ ਜੋਗ ਪੰਥ). Raga Gaurhee 5, 132, 3:1 (P: 208).
 | 
 
 | SGGS Gurmukhi-English Dictionary |  | 1. path. 2. sect. 
 SGGS Gurmukhi-English dictionary created by 
Dr. Kulbir Singh Thind, MD, San Mateo, CA, USA.
 | 
 
 | Mahan Kosh Encyclopedia |  | ਦੇਖੋ- ਪੰਥ 2. “ਪੰਥੁ ਨਿਹਾਰੈ ਕਾਮਨੀ.” (ਗਉ ਕਬੀਰ) 2. ਸੰ. ਪਾਂਥ. ਰਾਹੀ. ਮੁਸਾਫਿਰ। 3. ਕਿਸੇ ਮਜਹਬ ਦੇ ਰਾਹ ਤੁਰਨ ਵਾਲਾ. “ਮੰਨੈ ਮਗੁ ਨ ਚਲੈ ਪੰਥੁ.” (ਜਪੁ) ਕਰਤਾਰ ਦੇ ਨਾਮ ਨੂੰ ਮੰਨਣ ਵਾਲਾ ਅਨੇਕ ਮਜ਼ਹਬਾਂ ਦੇ ਰਾਹ ਤੁਰਨ ਵਾਲਿਆਂ ਦੇ ਮਾਰਗ ਨਹੀਂ ਚਲਦਾ, ਭਾਵ- ਭੇਡਚਾਲੀਆ ਨਹੀਂ ਹੁੰਦਾ; ਉਸ ਦਾ ਕੇਵਲ “ਧਰਮ ਸੇਤੀ ਸਨਬੰਧੁ” ਹੈ. Footnotes:X
 Mahan Kosh data provided by Bhai Baljinder Singh (RaraSahib Wale); 
See https://www.ik13.com
 | 
 
 |