Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Fa-u-j. ਫੌਜ, ਲਸ਼ਕਰ, ਸੈਨਾ। army. ਉਦਾਹਰਨ: ਵਡੀ ਕੋਮ ਵਸਿ ਭਾਗਹਿ ਨਾਹੀ ਮੁਹਕਮ ਫਉਜ ਹਠਲੀ ਰੇ ॥ Raga Aaasaa 5, 132, 2:1 (P: 404).
|
Mahan Kosh Encyclopedia |
ਅ਼. [فوَج] ਫ਼ੌਜ. ਨਾਮ/n. ਸੇਨਾ. ਲਸ਼ਕਰ. “ਮੁਹਕਮ ਫਉਜ ਹਠਲੀ ਰੇ.” (ਆਸਾ ਮਃ ੫) ਦ੍ਰਿਢ ਹਠੀਲੀ ਫ਼ੌਜ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|