Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Fakaṛee. ਭੰਡੀ, ਤੋੜੀ। hooting. ਉਦਾਹਰਨ: ਓਸੑ ਪਿਛੈ ਵਜੈ ਫਕੜੀ ਮੁਹੁ ਕਾਲਾ ਆਗੈ ਭਇਆ ॥ Raga Sorath 4, Vaar 27ਸ, 4, 2:2 (P: 653).
|
Mahan Kosh Encyclopedia |
ਸਿੰਧੀ. ਫਕਿੜੀ. ਨਾਮ/n. ਭੰਡੀ. ਬਦਨਾਮੀ ਦੀ ਡੌਂਡੀ. “ਓਸੁ ਪਿਛੈ ਵਜੈ ਫਕੜੀ.” (ਮਃ ੪ ਵਾਰ ਸੋਰ) 2. ਵਿ. ਬਦਚਲਨ. ਕੁਕਰਮੀ. ਦੇਖੋ- ਫਕ 1. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|