Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Faḋeehaṫ⒤. ਵਿਸ਼ਟਾ, ਗੰਦਗੀ। excreta. ਉਦਾਹਰਨ: ਫੋਲਿ ਫਦੀਹਤਿ ਮੁਹਿ ਲੈਨਿ ਭੜਾਸਾ ਪਾਣੀ ਦੇਖਿ ਸਗਾਹੀ ॥ Raga Maajh 1, Vaar 26, Salok, 1, 1:2 (P: 149).
|
SGGS Gurmukhi-English Dictionary |
excreta.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਫਦੀਹਤ) ਅ਼. [فضِیحت] ਫ਼ਜ਼ੀਹ਼ਤ. ਨਾਮ/n. ਖੁਆਰੀ। 2. ਬੁਰਿਆਈ। 3. ਨਾ ਅਨੁਕੂਲ ਹੋਣ ਦਾ ਭਾਵ। 4. ਅ਼. ਫ਼ੁਜ਼ਾਲਤ. ਖਾਧੀ ਗ਼ਿਜ਼ਾ ਦਾ ਫੋਗ. ਗੰਦਗੀ. ਵਿਸ਼੍ਠਾ. “ਫੋਲਿ ਫਦੀਹਤਿ ਮੁਹਿ ਲੈਨਿ ਭੜਾਸਾ.” (ਮਃ ੧ ਵਾਰ ਮਾਝ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|