Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Faroo. ਫੜਨ ਵਾਲਾ। hold, save. ਉਦਾਹਰਨ: ਜਮਕਾਲੈ ਵਸਿ ਜਗੁ ਬਾਂਧਿਆ ਤਿਸ ਦਾ ਫਰੂ ਨ ਕੋਇ ॥ Raga Vadhans 4, Vaar 7ਸ, 3, 1:3 (P: 588).
|
SGGS Gurmukhi-English Dictionary |
hold, save.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਵਿ. ਫੜੂ. ਫੜਨ ਵਾਲਾ. ਰੋਕਣ ਵਾਲਾ। 2. ਦਸ੍ਤਗੀਰ. “ਜਮਕਾਲੈ ਵਸਿ ਜਗੁ ਬਾਂਧਿਆ, ਤਿਸ ਦਾ ਫਰੂ ਨ ਕੋਇ.” (ਮਃ ੩ ਵਾਰ ਵਡ) 3. ਅ਼. [فروُع] ਫ਼ੁਰੂਅ਼. ਫ਼ਰਅ਼ (ਸ਼ਾਖ਼-ਟਾਹਣੀ) ਦਾ ਬਹੁ ਵਚਨ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|