Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Fasal⒤. ਫਸਲ, ਤਿਆਰ ਖੇਤੀ। crop. ਉਦਾਹਰਨ: ਫਸਲਿ ਅਹਾੜੀ ਏਕੁ ਨਾਮੁ ਸਾਵਣੀ ਸਚੁ ਨਾਉ ॥ Raga Malaar 1, Vaar 19ਸ, 1, 1:5 (P: 1280).
|
Mahan Kosh Encyclopedia |
(ਫਸਲ) ਅ਼. [فصل] ਫ਼ਸਲ. ਨਾਮ/n. ਰੁੱਤ. ਮੌਸਮ। 2. ਸਮਾਂ. ਵੇਲਾ। 3. ਦੱਖਿਣਾਯਨ ਅਤੇ ਉੱਤਰਾਯਣ ਵਿੱਚ ਹੋਣ ਵਾਲੀ ਖੇਤੀ. ਹਾੜੀ (ਰੱਬੀ) ਅਤੇ ਸਾਉਣੀ (ਖ਼ਰੀਫ਼). “ਫਸਲਿ ਅਹਾੜੀ ਏਕੁ ਨਾਮੁ.” (ਮਃ ੧ ਵਾਰ ਮਲਾ) 4. ਕ੍ਰਿ. ਵਿ. ਫਸਲ ਦੇ ਸਮੇ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|