Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Fahee. 1. ਫਸ ਹੋਈ (ਜਿੰਦ) ਨੂੰ। 2. ਫਸਾਉਂਦੀ। 1. entangled. 2. entangle, catch. ਉਦਾਹਰਨਾ: 1. ਆਵਣੁ ਜਾਣੁ ਨ ਸੁਝਈ ਭੀੜੀ ਗਲੀ ਫਹੀ ॥ (ਫਸਾਉਣ ਵਾਲੀ - ਮਹਾਨਕੋਸ਼). Raga Raamkalee 3, Vaar 13, Salok, 1, 2:5 (P: 953). 2. ਸਿਮਰਿ ਸਿਮਰਿ ਜੀਵਤ ਹਰਿ ਨਾਨਕ ਜਮ ਕੀ ਤੀਰ ਨ ਫਹੀ ॥ Raga Saarang 5, 109, 2:2 (P: 1225).
|
SGGS Gurmukhi-English Dictionary |
1. entangled. 2. entangle, catch.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਨਾਮ/n. ਫਾਹੀ. ਪਾਸ਼. ਫਾਂਸੀ। 2. ਵਿ. ਫਸਾਉਣ ਵਾਲੀ. “ਭੀੜੀ ਗਲੀ ਫਹੀ.” (ਮਃ ੧ ਵਾਰ ਰਾਮ ੧) 3. ਕ੍ਰਿ. ਵਿ. ਫਾਂਹੁੰਦੀ. ਫਸਾਂਉਦੀ. “ਜਮ ਕੀ ਭੀਰ ਨ ਫਹੀ.” (ਸਾਰ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|