Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Faakæ. ਕੁਕਰਮ ਕਰਨਾ। evil acts, misdeed. ਉਦਾਹਰਨ: ਦੇਇ ਕਿਵਾੜ ਅਨਿਕ ਪੜਦੇ ਮਹਿ ਪਰਦਾਰਾ ਸੰਗਿ ਫਾਕੈ ॥ Raga Sorath 5, 26, 3:1 (P: 616).
|
SGGS Gurmukhi-English Dictionary |
evil acts, misdeed.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਕੁਕਰਮ ਕਰਦਾ ਹੈ. ਦੇਖੋ- ਫਕ ਧਾ. “ਪਰਦਾਰਾ ਸੰਗਿ ਫਾਕੈ.” (ਸੋਰ ਮਃ ੫) ਇੱਕ ਫ਼ੁਹ਼ਸ਼ (slang) ਅੰਗ੍ਰੇਜ਼ੀ ਸ਼ਬਦ (fuck), ਜੋ ਮੈਥੁਨ ਅਰਥ ਵਿੱਚ ਅਸਭ੍ਯ ਲੋਕ ਵਰਤਦੇ ਹਨ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|