Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Faavee. ਫਾਵਾ ਦਾ ਇਸਤ੍ਰੀ ਲਿੰਗ, ਪਾਗਲ, ਬਾਉਰੀ। femine of lunatic, insane, agitated. ਉਦਾਹਰਨ: ਭਰਮਿ ਭੁਲਾਈ ਸਭੁ ਜਗੁ ਫਿਰੀ ਫਾਵੀ ਹੋਈ ਭਾਲਿ ॥ (ਭਾਵ ਥਕ ਗਈ). Raga Raamkalee 3, Vaar 3, Salok, 3, 1:1 (P: 947). ਫਿਰਦੀ ਫਿਰਦੀ ਨਾਨਕ ਜੀਉ ਹਉ ਫਾਵੀ ਥੀਈ ਬਹੁਤੁ ਦਿਸਾਵਰ ਪੰਧਾ ॥ (ਭਾਵ ਵਿਆਕੁਲ ਹੋ ਗਈ). Raga Raamkalee 5, Vaar 14, Salok, 5, 2:1 (P: 963).
|
SGGS Gurmukhi-English Dictionary |
femine of lunatic, insane, agitated.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਫਾਵਾ ਦਾ ਇਸਤ੍ਰੀਲਿੰਗ. “ਫਾਵੀ ਹੋਈ ਭਾਲ.” (ਮਃ ੩ ਵਾਰ ਰਾਮ ੧) ਦੇਖੋ- ਫਾਵਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|