Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Fitaa. ਫਿਟਕਿਆ ਹੋਇਆ। accursed, rebuked. ਉਦਾਹਰਨ: ਦਯਿ ਵਿਗੋਏ ਫਿਰਹਿ ਵਿਗੁਤੇ ਫਿਟਾ ਵਤੈ ਗਲਾ ॥ (ਭਾਵ ਆਵਾ ਹੀ ਊਤ ਹੈ). Raga Maajh 1, Vaar 26, Salok, 1, 1:11 (P: 150).
|
SGGS Gurmukhi-English Dictionary |
accursed, rebuked.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਫਿਟਿਆ) ਵਿ. ਫਿਟਕਾਰਿਆ. ਧਿੱਕਾਰਿਆ ਹੋਇਆ। 2. ਅਪਮਾਨਿਤ. ਨਿਰਾਦਰ ਕੀਤਾ. “ਫਿਟਾ ਵਤੈ ਗਲਾ.” (ਮਃ ੧ ਵਾਰ ਮਾਝ) ਗੱਲਾ (ਟੋਲਾ) ਧਿੱਕਾਰਿਆ ਫਿਰਦਾ ਹੈ। 3. ਨਿੰਦਾ ਯੋਗ੍ਯ. “ਨਾਨਕ ਮਨ ਕੇ ਕੰਮ, ਫਿਟਿਆ ਗਣਤ ਨ ਆਵਹੀ.” (ਮਃ ੧ ਵਾਰ ਸੂਹੀ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|