Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Fit⒰. 1. ਧਿਰਕਾਰ ਹੈ। 2. ਧਿਰਕਾਰਯੋਗ। 1. reproachable. 2. cursed, accursed. 1. ਬਿਨੁ ਨਾਵੈ ਧ੍ਰਿਗੁ ਵਾਸ ਫਿਟੁ ਸੁ ਜੀਵਿਆ ॥ Raga Maaroo 1, Vaar 22:7 (P: 148). 2. ਵਿਣੁ ਪਰਮੇਸਰ ਜੋ ਕਰੇ ਫਿਟੁ ਸੁ ਜੀਵਣੁ ਸੋਇ ॥ Raga Gaurhee 5, 172, 1:2 (P: 218).
|
SGGS Gurmukhi-English Dictionary |
1. reproachable. 2. cursed, accursed.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਦੇਖੋ- ਫਿਟ. “ਫਿਟੁ ਇਵੇਹਾ ਜੀਵਿਆ ਜਿਤੁ ਖਾਇ ਵਧਾਇਆ ਪੇਟੁ.” (ਮਃ ੧ ਵਾਰ ਸੂਹੀ) “ਤਿਸ ਨੋ ਫਿਟੁ ਫਿਟੁ ਕਹੈ ਸਭ ਸੰਸਾਰੁ.” (ਮਃ ੪ ਵਾਰ ਗਉ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|