Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Firṇaa. ਵਿਚਰਨਾ, ਫੇਰਾ ਪਾਉਣਾ, ਫਿਰਦੇ ਰਹਿਣਾ। wanders, set out. ਉਦਾਹਰਨ: ਜੋ ਭਾਗੈ ਤਿਸੁ ਜੋਨੀ ਫਿਰਣਾ ॥ Raga Maaroo 5, Asatpadee 7, 7:2 (P: 1019). ਭੈ ਤੇ ਬੈਰਾਗੁ ਊਪਜੈ ਹਰਿ ਖੋਜਤ ਫਿਰਣਾ ॥ Raga Maaroo 5, Vaar 22:5 (P: 1102).
|
Mahan Kosh Encyclopedia |
ਕ੍ਰਿ. ਵਿਚਰਨਾ. ਫੇਰਾ ਪਾਉਣਾ. “ਹਉ ਫਿਰਉ ਦਿਵਾਨੀ ਆਵਲ ਬਾਵਲ.” (ਦੇਵ ਮਃ ੪) 2. ਮੁੜਨਾ. ਹਟਣਾ। 3. ਚੌਰਾਸੀ ਦੇ ਚਕ੍ਰ ਵਿੱਚ ਭ੍ਰਮਣਾ। 4. ਨਾਮ/n. ਖਹਰਾ ਗੋਤ ਦਾ ਜੱਟ, ਜੋ ਸ਼੍ਰੀ ਗੁਰੂ ਨਾਨਕਦੇਵ ਦਾ ਸਿੱਖ ਹੋਕੇ ਆਤਮਗ੍ਯਾਨੀ ਅਤੇ ਵਡਾ ਪਰਉਪਕਾਰੀ ਹੋਇਆ। 5. ਸੂਦ ਜਾਤਿ ਦਾ ਗੁਰੂ ਅਰਜਨਦੇਵ ਦਾ ਸਿੱਖ। 6. ਬਹਲ ਗੋਤ ਦਾ ਗੁਰੂ ਅਰਜਨਦੇਵ ਦਾ ਸਿੱਖ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|