Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Firḋé. ਫਿਰਦੇ/ਟਕਦਾ ਰਹੇ। wander, go about. ਉਦਾਹਰਨ: ਲਖ ਚਉਰਾਸੀਹ ਫਿਰਦੇ ਰਹੇ ਬਿਨੁ ਸਤਿਗੁਰ ਮੁਕਤਿ ਨ ਹੋਈ ॥ (ਭ੍ਰਮਦੇ). Raga Sireeraag 5, Asatpadee 25, 7:1 (P: 70). ਇਕਨਾ ਨੋ ਸਭ ਸੋਝੀ ਆਈ ਇਕਿ ਫਿਰਦੇ ਬੇਪਰਵਾਹਾ ॥ (ਵਿਚਰਦੇ). Salok, Farid, 98:3 (P: 1383).
|
|