Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Féré. 1. ਭਟਕਨ। 2. ਗੇੜੇ, ਚਕਰ। 3. ਮੋੜੇ। 4. ਬਦਲੀ (ਹਾਲਤ)। 5. ਭੁਲੇਖੇ। 6. ਵਿਆਹ ਲਈ ਪਵਿਤਰ ਸਥਾਨ ਦੁਆਲੇ ਕੀਤੀਆਂ ਪਰਕਰਮਾਂ। 7. ਮਾਲਾ ਦੇ ਮਣਕੇ ਅਗੇ ਕਰਕੇ ਨਾਮ ਜਪਣ ਦੀ ਕਿਰਿਆ। 1. wanders, go astray. 2. ronds. 3. turn away. 4. transforms. 5. committed. 6. marry, going round the sacred spot where some scripture is laid. 7. tells the rosary. ਉਦਾਹਰਨਾ: 1. ਇਹੁ ਮਨੁ ਭੂਲਾ ਜਾਂਦਾ ਫੇਰੇ ॥ (ਭਟਕਦਾ ਫਿਰਦਾ ਹੈ). Raga Maajh 3, Asatpadee 16, 5:2 (P: 118). 2. ਫਿਰਿ ਬਹੁੜਿ ਨ ਭਵਜਲ ਫੇਰੇ ਜੀਉ ॥ Raga Maajh 4, 69, 2:4 (P: 175). 3. ਸਤਿਗੁਰ ਤੇ ਜੋ ਮੁਹ ਫੇਰੇ ਤੇ ਵੇਮੁਖ ਬੁਰੇ ਦਿਸੰਨਿ ॥ Raga Gaurhee 3, Asatpadee 9, 1:1 (P: 233). 4. ਜਿਨ ਕੇ ਜੀਅ ਤਿਨੈ ਹੀ ਫੇਰੇ ਆਪੇ ਭਇਆ ਸਹਾਈ ॥ Raga Dhanaasaree 5, 28, 4:1 (P: 678). 5. ਅਸੰਖ ਅਵਗਣ ਖਤੇ ਫੇਰੇ ਨਿਤ ਪ੍ਰਤਿ ਸਦ ਭੂਲੀਐ ॥ Raga Jaitsaree 5, Chhant 2, 1:3 (P: 704). 6. ਗੁਣੀ ਗਿਆਨੀ ਬਹਿ ਮਤਾ ਪਕਾਇਆ ਫੇਰੇ ਤਤੁ ਦਿਵਾਏ ॥ Raga Soohee 4, Chhant 1, 4:4 (P: 773). 7. ਫੇਰੇ ਤਸਬੀ ਕਰੇ ਖੁਦਾਇ ॥ Raga Raamkalee 3, Vaar 11, Salok, 1, 1:8 (P: 951).
|
SGGS Gurmukhi-English Dictionary |
1. wanders, go astray. 2. ronds. 3. turn away. 4. transforms. 5. committed. 6. marry, going round the sacred spot where some scripture is laid. 7. tells the rosary.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.m. plural of ਫੇਰਾ ceremonial ambulations by bride and bridegroom around the holy fire or book; marriage ceremony, wedding.
|
|