Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Féro. ਬਦੀਆਂ, ਫੇੜ। evil, sin. ਉਦਾਹਰਨ: ਬਖਸਿ ਲੈਹੁ ਸਾਹਿਬ ਪ੍ਰਭ ਅਪਨੇ ਲਾਖ ਖਤੇ ਕਰਿ ਫੇਰੋ ॥ Raga Sorath 5, 35, 1:2 (P: 618). ਪੇਖਤ ਸੁਨਤ ਸਭਨ ਕੈ ਸੰਗੇ ਥੋਰੈ ਕਾਜ ਬੁਰੋ ਕਹ ਫੇਰੋ ॥ (ਬੁਰੇ ਕੰਮ). Raga Kaanrhaa 5, 25, 1:2 (P: 1302).
|
Mahan Kosh Encyclopedia |
ਦੇਖੋ- ਫੇਰਾ। 2. ਫੇੜਦੇ ਹੋਂ. ਦੇਖੋ- ਫੇੜਨਾ. “ਥੋਰੈ ਕਾਜ ਬੁਰੋ ਕਤ ਫੇਰੋ?” (ਕਾਨ ਮਃ ੫) ਥੋੜੇ ਜੀਵਨ ਲਈ ਬੁਰਾ ਕਿਉਂ ਕਮਾਉਂਦੇ ਹੋਂ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|