Mahan Kosh Encyclopedia, Gurbani Dictionaries and Punjabi/English Dictionaries.
| SGGS Gurmukhi/Hindi to Punjabi-English/Hindi Dictionary |
Féṛ. ਬਦੀ, ਬੁਰੇ ਕੰਮ। evil deeds. ਉਦਾਹਰਨ: ਤਨਿ ਫਿਟੈ ਫੇੜ ਕਰੇਨਿ ॥ Raga Aaasaa 1, Vaar 16, Salok, 1, 2:19 (P: 472). ਜਨਮ ਮਰਨ ਦੁਖ ਫੇੜ ਕਰਮ ਸੁਖ ਜੀਅ ਜਨਮ ਤੇ ਛੂਟੈ ॥ Raga Aaasaa, Kabir, 1, 1:2 (P: 475).
|
| Punjabi Translation | |
n.m. evil deed; mischief.
|
| SGGS Gurmukhi-English Dictionary |
evil deeds.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
| English Translation | |
n.m. evil deed; mischief.
|
| Mahan Kosh Encyclopedia | |
ਨਾਮ/n. ਬਦੀ. ਸ਼ਰਾਰਤ. “ਤਨਿ ਫਿਟੈ ਫੇੜ ਕਰੇਨਿ.” (ਵਾਰ ਆਸਾ) 2. ਕਰਮ ਕਰਨ ਦੀ ਕ੍ਰਿਯਾ. ਐ਼ਮਾਲ. “ਜਨਮ ਮਰਨ ਦੁਖ ਫੇੜ ਕਰਮ ਸੁਖ.” (ਆਸਾ ਕਬੀਰ) “ਫੇੜੇ ਕਾ ਦੁਖੁ ਸਹੈ ਜੀਉ.” (ਬਸੰ ਰਵਿਦਾਸ) 3. ਹਾਨੀ. ਨੁਕਸਾਨ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|