Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ba-i-aal⒤. ਸੰਝ ਸਮੇਂ ਸੂਰਜ ਡੁਬਣ ਸਮੇਂ (ਮਹਾਨਕੋਸ਼), ਸਵੇਰੇ (ਦਰਪਣ, ਸ਼ਬਦਾਰਥ, ਸੰਥਿਆ, ) ਹਿੰਸਕ ਜੰਤੂ ਵਾਂਗੂੰ (ਸੰਖਿਆ); ਰੋਜੀ ਲਈ (ਨਿਰਣੈ)। early morning. ਉਦਾਹਰਨ: ਭਲਕੇ ਭਉਕਹਿ ਸਦਾ ਬਇਆਲਿ ॥ Raga Sireeraag 1, 29, 1:2 (P: 24).
|
SGGS Gurmukhi-English Dictionary |
early morning.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਸਾਯੰਕਾਲ (ਸੰਝ) ਸਮੇਂ. “ਭਲਕੇ ਭਉਕਹਿ ਸਦਾ ਬਇਆਲਿ.” (ਸ੍ਰੀ ਮਃ ੧) ਨਿੱਤ ਉੱਗਣ ਆਥਣ ਭੌਂਕਦੇ ਹਨ. ਭਾਵ- ਜੰਮਦੇ ਅਤੇ ਮਰਦੇ ਹੋਏ ਵਿਲਾਪ ਕਰਦੇ ਹਨ। 2. ਦੇਖੋ- ਵ੍ਯਾਲ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|