Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bakreeḋ⒤. ਉਹ ਈਦ (ਤਿਉਹਾਰ) ਜਿਸ ਤੇ ਬਕਰੇ ਦੀ ਕੁਰਬਾਨੀ ਦੇ ਉਸ ਦੇ ਮਾਸ ਦਾ ਸੇਵਨ ਕੀਤਾ ਜਾਂਦਾ ਹੈ। one of the Muslim festivals when goat is killed and eaten. ਉਦਾਹਰਨ: ਜਾ ਕੈ ਈਦਿ ਬਕਰੀਦਿ ਕੁਲ ਗਊ ਰੇ ਬਧੁ ਕਰਹਿ ਮਾਨੀਅਹਿ ਸੇਖ ਸਹੀਦ ਪੀਰਾ ॥ Raga Malaar Ravidas, 2, 2:1 (P: 1293).
|
SGGS Gurmukhi-English Dictionary |
one of the Muslim festivals when goat is killed and eaten.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਬਕ਼ਰ-ਈ਼ਦ ਦੇ ਦਿਨ ਵਿੱਚ. “ਜਾਕੈ ਈਦਿ ਬਕਰੀਦਿ ਕੁਲ ਗਊ ਰੇ ਬਧੁ ਕਰਹਿ.” (ਮਲਾ ਰਵਿਦਾਸ) ਦੇਖੋ- ਬਕਰੀਦ ਅਤੇ ਈਦ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|