Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bakʰas⒤. 1. ਬਖਸ਼ ਕੇ, ਬਖਸ਼ਿਸ਼ ਨਾਲ। 2. ਬਖਸ਼ੋ। 1. pardoning, forgiving. 2. pardon, forgive. ਉਦਾਹਰਨਾ: 1. ਆਪੇ ਜਗਜੀਵਨੁ ਸੁਖਦਾਤਾ ਆਪੇ ਬਖਸਿ ਮਿਲਾਏ ॥ Raga Sireeraag 3, 48, 2:1 (P: 32). ਗੁਰਮੁਖਿ ਬਖਸਿ ਜਮਾਈਅਨੁ ਮਨਮੁਖੀ ਮੂਲੁ ਗਵਾਇਆ ॥ Raga Gaurhee 4, Vaar 9ਸ, 4, 1:2 (P: 304). 2. ਗੁਣਵੰਤਾ ਹਰਿ ਹਰਿ ਦਇਆਲੁ ਕਰਿ ਕਿਰਪਾ ਬਖਸਿ ਅਵਗਣ ਸਭਿ ਮੇਰੇ ॥ Raga Gaurhee 4, 50, 1:2 (P: 167).
|
SGGS Gurmukhi-English Dictionary |
1. pardoning, forgiving. 2. pardon, forgive.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਕ੍ਰਿ. ਵਿ. ਬਖ਼ਸ਼ਕੇ. “ਆਪੇ ਬਖਸਿ ਮਿਲਾਇਦਾ.” (ਮਾਰੂ ਸੋਲਹੇ ਮਃ ੩) 2. ਨਾਮ/n. ਬਖ਼ਸ਼ਸ਼ ਦਾ ਸੰਖੇਪ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|