Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bakʰsiᴺḋaa. ਬਖਸ਼ਿਸ਼ ਕਰਨ ਵਾਲਾ। pardoner, forgiver. ਉਦਾਹਰਨ: ਗੁਰੁ ਦਇਆਲੁ ਸਦਾ ਬਖਸਿੰਦਾ ॥ Raga Maaroo 5, Solhaa 4, 1:2 (P: 1074).
|
Mahan Kosh Encyclopedia |
(ਬਖਸਿੰਦ, ਬਖਸਿੰਦਹ, ਬਖਸਿੰਦੁ) ਫ਼ਾ. [بخشِنّدہ] ਵਿ. ਬਖ਼ਸ਼ਸ਼ ਕੁਨਿੰਦਹ. ਦਾਨੀ। 2. ਮੁਆਫ਼ ਕਰਨ ਵਾਲਾ. “ਪ੍ਰਭੁ ਪਾਰਬ੍ਰਹਮੁ ਬਖਸਿੰਦੁ.” (ਸ੍ਰੀ ਮਃ ੫) “ਹਕ਼ ਬਖ਼ਸ਼ਿੰਦਹ ਅਸ੍ਤ” (ਦੀਗੋ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|