| Mahan Kosh Encyclopedia, Gurbani Dictionaries and Punjabi/English Dictionaries. 
 
 
 
 
 | SGGS Gurmukhi/Hindi to Punjabi-English/Hindi Dictionary |  | Bakʰsé. 1. ਦਾਤ ਦੇਵੇ, ਮਿਹਰ ਕਰੇ। 2. ਮੁਆਫ ਕਰ ਦੇਵੇ। 1. bestows. 2. forgives, pardons. ਉਦਾਹਰਨਾ:
 1.  ਜਿਸ ਨੋ ਬਖਸੇ ਸਿਫਤਿ ਸਾਲਾਹ ॥ Japujee, Guru Nanak Dev, 25:16 (P: 5).
 2.  ਜੇ ਗੁਰੁ ਝਿੜਕੇ ਤ ਮੀਠਾ ਲਾਗੈ ਜੇ ਬਖਸੇ ਤ ਗੁਰ ਵਡਿਆਈ ॥ Raga Soohee 4, Asatpadee 1, 25:1 (P: 758).
 ਕਿਤੀ ਲਹਾ ਸਹੰਮ ਜਾ ਬਖਸੇ ਤ ਧਕਾ ਨਹੀ ॥ Raga Soohee 3, Vaar 11, Salok, 1, 2:2 (P: 789).
 | 
 
 | SGGS Gurmukhi-English Dictionary |  | 1. bestows. 2. forgives, pardons. 
 SGGS Gurmukhi-English dictionary created by 
Dr. Kulbir Singh Thind, MD, San Mateo, CA, USA.
 | 
 
 |