Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bachnaaṫ⒤. ਬਚਨਾਂ ਦੁਆਰਾ। through (Guru’s) words. ਉਦਾਹਰਨ: ਗੁਰ ਬਚਨਾਤਿ ਕਮਾਤ ਕ੍ਰਿਪਾ ਤੇ ਬਹੁਰਿ ਨ ਕਤਹੂ ਧਾਇਓ ॥ Raga Saarang 5, 53, 1:1 (P: 1214).
|
Mahan Kosh Encyclopedia |
(ਬਚਨਾਂਤਿ) ਵਚਨਾਤ. ਵਚਨ ਸੇ. ਭਾਵ- ਉਪਦੇਸ਼ ਦ੍ਵਾਰਾ. “ਠਾਕੁਰ ਭੇਟੇ ਗੁਰਬਚਨਾਂਤਿ.” (ਕਾਨ ਮਃ ੫) “ਗੁਰਬਚਨਾਤਿ ਕਮਾਤ ਕ੍ਰਿਪਾ ਤੇ.” (ਸਾਰ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|