Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bajaaree. ਬਜਾਰ ਦਾ ਨਚਾਰ। street dancer; inspector. ਉਦਾਹਰਨ: ਬਜਾਰੀ ਸੋ ਜੁ ਬਜਾਰਹਿ ਸੋਧੈ ॥ (ਮਹਾਨਕੋਸ਼ ਅਰਥ ‘ਦਰੋਗਾ’ ਬਜਾਰ ਨੂੰ ਸੋਸਨ ਵਾਲਾ ਕਰਦਾ ਹੈ). Raga Gond, Kabir 10, 3:1 (P: 873).
|
SGGS Gurmukhi-English Dictionary |
street dancer; inspector.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਵਿ. ਬਾਜ਼ਾਰ ਨਾਲ ਹੈ ਜਿਸ ਦਾ ਸੰਬੰਧ. ਬਾਜ਼ਾਰੂ। 2. ਬਾਜ਼ਾਰ ਵਿੱਚ ਫਿਰਨ ਵਾਲਾ. ਭਾਵ- ਵਿਭਚਾਰੀ। 3. ਭਾਵ- ਚੌਰਾਸੀ ਵਿੱਚ ਭ੍ਰਮਣ ਵਾਲਾ. “ਆਵਾਗਉਣੁ ਬਾਜਾਰੀਆ, ਬਾਜਾਰ ਜਿਨੀ ਰਚਾਇਆ.” (ਮਃ ੧ ਵਾਰ ਮਲਾ) 4. ਬਾਜ਼ਾਰ ਦੀ ਨਿਗਰਾਨੀ ਕਰਨ ਵਾਲਾ. ਸ਼ਹਿਰ ਦਾ ਦਾਰੋਗਾ. “ਬਜਾਰੀ ਸੋ ਜੁ ਬਜਾਰਹਿ ਸੋਧੈ.” (ਗੌਂਡ ਕਬੀਰ) ਜੋ ਸ਼ਰੀਰਰੂਪ ਨਗਰ ਨੂੰ ਸੋਧਨ ਵਾਲਾ ਹੈ, ਉਹ ਬਾਜਾਰੀ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|