Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Baṇaa. ਬਣੀ, ਬਣਿਆ। become, becomes. ਉਦਾਹਰਨ: ਸੁਖਵੰਤੀ ਸਾ ਨਾਰਿ ਸੋਭਾ ਪੂਰਿ ਬਣਾ ॥ Raga Aaasaa 5, Chhant 7, 2:2 (P: 457). ਮਧੁਰ ਬਾਨੀ ਪਿਰਹਿ ਮਾਨੀ ਥਿਰੁ ਸੋਹਾਗੁ ਤਾ ਕਾ ਬਣਾ ॥ Raga Aaasaa 5, Chhant 7, 2:5 (P: 457).
|
English Translation |
v. imperative form of ਬਣਾਉਣਾ make.
|
|