Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Baṇaa-é. ਬਣਾਵੇ, ਕਰੇ, ਸਿਰਜੇ। make, bedecks, create. ਉਦਾਹਰਨ: ਭੈ ਭਾਇ ਸੀਗਾਰੁ ਬਣਾਏ॥ (ਬਣਾਵੇ). Raga Maajh 3, Asatpadee 5, 4:1 (P: 112). ਪਿਰੁ ਪਰਦੇਸਿ ਸਿਗਾਰੁ ਬਣਾਏ ॥ (ਕਰੇ). Raga Maajh 3, Asatpadee 30, 7:1 (P: 127). ਆਪੇ ਭਾਂਤਿ ਬਣਾਏ ਬਹੁ ਰੰਗੀ ਸਿਸਟਿ ਉਪਾਇ ਪ੍ਰਭਿ ਖੇਲੁ ਕੀਐ ॥ (ਸਿਰਜੇ). Raga Parbhaatee 3, 6, 1:1 (P: 1334).
|
|