Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Baṇ⒤. 1. ਬਣੀ, ਬਣਨ ਦੀ ਕਿਰਿਆ। 2. ਵਨ, ਜੰਗਲ। 1. understanding, realization. 2. forest, wood. ਉਦਾਹਰਨਾ: 1. ਗੁਰਮੁਖਿ ਲੋਭੁ ਨਿਵਾਰੀਐ ਹਰਿ ਸਿਉ ਬਣਿ ਆਈ ॥ Raga Aaasaa 1, Asatpadee 15, 3:2 (P: 419). ਕਥਨ ਕਹਣ ਕਉ ਸੋਝੀ ਨਾਹੀ ਜੋ ਪੇਖੈ ਤਿਸੁ ਬਣਿ ਆਵੈ ॥ (ਭਾਵ ਮੁਆਫਤ ਆਵੇ). Raga Raamkalee 5, 4, 2:2 (P: 883). 2. ਬਣਿ ਤ੍ਰਿਣਿ ਤ੍ਰਿਭਵਣਿ ਪੂਰਿ ਪੂਰਨ ਕੀਮਤਿ ਕਹਣੁ ਨ ਜਾਈ ॥ Raga Bihaagarhaa 5, Chhant 5, 4:5 (P: 545).
|
|