Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Baṫaa-i. ਦਸ। revealed, told, cautioned, taught. ਉਦਾਹਰਨ: ਗੁਹਜ ਪਾਵਕੋ ਬਹੁਤੁ ਪ੍ਰਜਾਰੈ ਮੋ ਕਉ ਸਤਿਗੁਰਿ ਦੀਉ ਹੈ ਬਤਾਇ ॥ (ਭਾਵ ਖਬਰਦਾਰ ਕਰ ਦਿਤਾ ਹੈ). Raga Goojree 5, 21, 1:2 (P: 500). ਜਾਤਿ ਜਨਮੁ ਨਹ ਪੁਛੀਐ ਸਚ ਘਰੁ ਲੇਹੁ ਬਤਾਇ ॥ (ਭਾਵ ਜਾਣਨਾ, ਸਿਖਣਾ ਚਾਹੀਦਾ ਹੈ). Raga Parbhaatee 1, 10, 4:1 (P: 1330).
|
SGGS Gurmukhi-English Dictionary |
revealed, told, cautioned, taught.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਕ੍ਰਿ. ਵਿ. ਦੱਸਕੇ. ਬਤਾਕੇ। 2. ਬਤਾਉਣ ਦਾ ਅਮਰ. ਦੱਸ. “ਤੁਝ ਰਾਖਨਹਾਰੋ ਮੋਹਿ ਬਤਾਇ.” (ਬਸੰ ਕਬੀਰ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|