Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Baṫees. ਬੱਤੀ, ਦੋ ਉਪਰ ਤੀਹ, ਗਿਣਤੀ ਦੀ ਇਕ ਇਕਾਈ। thirtytwo, unit of number. ਉਦਾਹਰਨ: ਨ ਸੋਹੈ ਬਤੀਸ ਲਖਨਾ ॥ Raga Bhairo, Naamdev, 2, 3:2 (P: 1163). ਜੈਸੇ ਕਾਤੀ ਤੀਸ ਬਤੀਸ ਹੈ ਵਿਚਿ ਰਾਖੈ ਰਸਨਾ ਮਾਸ ਰਤੁ ਕੇਰੀ ॥ Raga Gaurhee 4, 51, 3:1 (P: 168).
|
Mahan Kosh Encyclopedia |
ਵਿ. ਦੋ ਉੱਪਰ ਤੀਸ. ਦ੍ਵਾਤ੍ਰਿੰਸ਼ਤ.-੩੨. “ਜੈਸੇ ਕਾਤੀ ਤੀਸ ਬਤੀਸ ਹੈ ਵਿਚਿ ਰਾਖੈ ਰਸਨਾ.” (ਗਉ ਮਃ ੪) ਭਾਵ- ਕੈਂਚੀ ਜੇਹੀ ਕੱਟਣ ਵਾਲੀ ਦੰਦਾਂ ਦੀ ਪੰਕਤੀ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|