Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Baḋnaa-u. ਬਦਨਾਮ, ਬੁਰੀ ਸੋਭਾ ਵਾਲੀ। evil repute. ਉਦਾਹਰਨ: ਜਿਉ ਛੁਟੜਿ ਘਰਿ ਘਰਿ ਫਿਰੈ ਦੁਹਚਾਰਣਿ ਬਦਨਾਉ ॥ Raga Sorath 4, Vaar 7ਸ, 3, 2:2 (P: 645).
|
Mahan Kosh Encyclopedia |
(ਬਦਨਾਮ) ਫ਼ਾ. [بدنام] ਵਿ. ਜਿਸ ਦਾ ਨਾਮ ਬੁਰਾ ਪ੍ਰਸਿੱਧ ਹੋ ਗਿਆ ਹੈ. “ਦੁਹਚਾਰਣਿ ਬਦਨਾਉ.” (ਮਃ ੩ ਵਾਰ ਸੋਰ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|