Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Baḋlee. ਤਬਦੀਲ ਹੋਈ, ਉਲਟੀ। changed. ਉਦਾਹਰਨ: ਕਹਿ ਕਬੀਰ ਬੁਧਿ ਹਰਿ ਲਈ ਮੇਰੀ ਬੁਧਿ ਬਦਲੀ ਸਿਧਿ ਪਾਈ ॥ Raga Gaurhee, Kabir, 72, 2:2 (P: 339).
|
English Translation |
n.f. change, exchange, swap, replacement, substitute; transfer, amendment, alteration, conversion transmutation, transformation; small cloud.
|
Mahan Kosh Encyclopedia |
ਨਾਮ/n. ਬਦਲਣ ਦਾ ਭਾਵ. ਤਬਦੀਲੀ. ਪਰਿਵਰਤਨ। 2. ਛੋਟਾ ਬਾਦਲ। 3. ਇੱਕ ਸੋਢੀ, ਜੋ ਗੁਰੂ ਹਰਿਗੋਬਿੰਦ ਸਾਹਿਬ ਤੋਂ ਸਿੱਖੀ ਧਾਰਕੇ ਨੰਮ੍ਰਤਾ ਦਾ ਨਮੂਨਾ ਬਣਿਆ, ਅਤੇ ਭਾਰੀ ਧਰਮਪ੍ਰਚਾਰਕ ਹੋਇਆ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|