Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Baḋee. ਬੁਰਾਈ। evil. ਉਦਾਹਰਨ: ਜੇ ਬਦੀ ਕੇਰ ਤਾ ਤਸੂ ਨ ਛੀਜੈ ॥ (ਬੁਰਾਈ ਭਾਵ ਨਿੰਦਾ). Raga Dhanaasaree 1, 6, 1:2 (P: 662). ਸਬ ਰੋਜ ਗਸਤਮ ਦਰ ਹਵਾ ਕਰਦੇਮ ਬਦੀ ਖਿਆਲ ॥ Raga Tilang 1, 1, 3:1 (P: 721).
|
SGGS Gurmukhi-English Dictionary |
evil.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.f. evil, vice, wickedness; badness.
|
Mahan Kosh Encyclopedia |
ਸੰ. ਨਾਮ/n. ਚੰਦ੍ਰਮਾ ਦੇ ਮਹੀਨੇ ਦਾ ਹਨੇਰਾ ਪੱਖ. ਬਹੁਲ ਦਿਨ ਦਾ ਸੰਖੇਪ. ਦੇਖੋ- ਬਹੁਲ 4। 2. ਫ਼ਾ. [بدی] ਬੁਰਿਆਈ. ਅਪਕਾਰ. “ਨੇਕੀ ਬਦੀ ਨ ਲੁਕੈ ਲੁਕਾਈ.” (ਭਾਗੁ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|